ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕਪੂਰਗੜ੍ਹ ਦੇ ਗੁਰੂਦੁਆਰਾ ਸਾਹਿਬ ਵਿੱਖੇ, ਜਿੱਥੇ ਹਸਤ ਲਿਖਿਤ ਦਸਮ ਗ੍ਰੰਥ ਸਾਹਿਬ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਤੇ ਕਈ ਸਸ਼ਤਰ ਵੀ ਮੌਜੂਦ ਹਨ, ਜਾਣਕਾਰ ਦਸਦੇ ਹਨ ਕਿ ਇਹ ਨਿਸ਼ਾਨੀਆਂ ਤੇ ਸਸ਼ਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਗਾਰਚੀ ਸਿੰਘ ਬਾਬਾ ਨਾਥਾ ਸਿੰਘ ਨੂੰ ਭੇਂਟ ਕੀਤੇ ਸਨ ।
.
.
.
#shrifatehgarhsahib #chaarsahibzaade #shrigurugobindsinghji